ਅਸੀ ਅੰਬਰੋ ਟੁੱਟੇ ਤਾਰੇ ਹਾ ..

[MarJana]

Prime VIP
ਸਾਨੂ ਚਨ ਚਨ ਨਾ ਕਿਹ ਸੱਜ਼ਣਾ
ਅਸੀ ਅੰਬਰੋ ਟੁੱਟੇ ਤਾਰੇ ਹਾ ..
ਸਨੂ ਇਨਾ ਨਾ ਤੜਪਾ ਸੱਜ਼ਣਾ
ਅਸੀ ਪਿਹਲਾ ਹੀ ਗਮਾ ਦੇ ਮਾਰੇ ਹਾ
ਸਾਡਾ ਮੁੜ ਮੁੜ ਮਰਨ ਨੂ ਜੀ ਕਰਦਾ
ਅਸੀ ਿਜਉਦੇ ਤੇਰੇ ਸਹਾਰੇ ਹਾ
ਸਾਡੇ ਇਹਨੇ ਇਮਿਤਹਾਨ ਨਾ ਲੈ ਸੱਜ਼ਣਾ
ਅਸੀ ਥੋੜੀਆ ਉਮਰਾ ਵਾਲੇ ਹਾ....


writer-unknown
 
Top