ਤੂੰ ਮੇਰੇ ਰੋਣ ਦਾ ਕਾਰਨ ਤੇ ਹੱਸਣ ਦੀ ਵਜਾ ਏ ਤੂੰ ,
ਤੂੰ ਮੇਰੇ ਪੁੰਨ ਦਾ ਫ਼ਲ ਏ ਜਾਂ ਪਾਪਾਂ ਦੀ ਸਜਾ ਏ ਤੂੰ
ਕਦੇ ਲਗਦੈ ਤੂੰ ਜਾਨ ਏ ਤੇ ਮੇਰੀ ਜਿੰਦਗੀ ਵੀ ਤੂੰ
ਕਦੇ ਲਗਦਾ ਏ ਧੋਖੇਬਾਜ਼ ਏਂ ਮੇਰੀ ਕਜ਼ਾ ਏਂ ਤੂੰ
ਮੈਂ ਤੈਨੂੰ ਚਾਹਿਆ ਪਾਇਆ ਤੇ ਖੋ ਵੀ ਦਿੱਤਾ
ਫਿਰ ਮੇਰੀ ਕਿਸਮਤ ਦਾ ਕਾਲਾ ਲੇਖ ਜਾਂ ਰੱਬ ਦੀ ਰਜ਼ਾ ਏਂ ਤੂੰ
writer- unknown