ਛੱਡ ਕੇ ਕੰਮ

ਛੱਡ ਕੇ ਕੰਮ ਕਾਰ ਸਾਰੇ ਰਾਤਾਂ ਨੂੰ ਗਿਣੀਏ ਤਾਰੇ...


ਸੱਜਣਾ ਦੀ ਯਾਦ ਬੜਾ ਸਤਾਓਦੀ ਆ ਯਾਰ ਆਉਂਦੀ ਆ ਨੀ ਤੇਰੀ ਯਾਰ ਆਉਂਦੀ ਆ.:(
 

JUGGY D

BACK TO BASIC
ਇਹ ਚੰਦਰਾ ਸਾਵਣ ਜਦ ਪਿਆ ਵਰਦਾ,ਮੇਰੇ ਸੀਨੇ ਅੱਗ ਲਾਵੇ..
ਯਾਦ ਉਹਦੀ ਵਿੱਚ ਵਿਲਕਣ ਅੱਖੀਆ,ਦਿਲ ਪਿਆ ਸੋਕ ਮਨਾਵੇ...
ਇਸਕੇ ਦਾ ਬੜਾ ਰੋਗ ਬੁਰਾ,ਰੱਬ ਕਦੇ ਦੁਸਮਣ ਨੂੰ ਵੀ ਨਾ ਲਾਵੇ....
 
Top