ਨਿਭਾਈ ਉਹਨਾਂ ਤੋਂ ਨਾ ਗਈ ਤੇ ਬੇਵਫਾ ਸਾਨੂੰ ਕਹਿ ਗਏ

jobandhillon786

joban dhillon
ਬਦਲੇ ਸੀ ਉਹ ਤੇ ਮੌਸਮ ਸਾਨੂੰ ਕਹਿ ਗਏ ,
ਚੰਗੇ ਸੀ ਉਹ ਤੇ ਮਾੜੇ ਸਾਨੂੰ ਕਹਿ ਗਏ ,
ਅਸੀ ਤਾਂ ਹਰ ਪਲ ਕੀਤੀ ਸੀ ਵਫਾ ਉਹਨਾਂ ਨਾਲ,
ਨਿਭਾਈ ਉਹਨਾਂ ਤੋਂ ਨਾ ਗਈ ਤੇ ਬੇਵਫਾ ਸਾਨੂੰ ਕਹਿ ਗਏ
 
tsukhu

Princess Kidan
Re: ਨਿਭਾਈ ਉਹਨਾਂ ਤੋਂ ਨਾ ਗਈ ਤੇ ਬੇਵਫਾ ਸਾਨੂੰ ਕਹਿ ਗ&#2575

hmm !
theek hai eddan hee hauga ..
 
#m@nn#

The He4rt H4ck3r
Re: ਨਿਭਾਈ ਉਹਨਾਂ ਤੋਂ ਨਾ ਗਈ ਤੇ ਬੇਵਫਾ ਸਾਨੂੰ ਕਹਿ ਗ&#2575

nice..
 
Top