ਕੌਮ ਦੇ ਖੂਨ ਵਿੱਚੋਂ ਗਈ ਗੈਰਤ

jobandhillon786

joban dhillon
ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ, ਉਹਦਾ ਮਾਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ
ਜਿਹੜੇ ਬਾਗ ਦਾ ਮਾਲੀ ਬੇਇਮਾਨ ਹੋ ਜਾਏ, ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫੱਲ ਵੀ ਨਹੀਂ
ਜਿਹੜੇ ਮਕਾਨ ਦੀ ਨੀਂਹ ਜਵਾਬ ਦੇਜੇ, ਉਹ ਬਿੰਦ ਵੀ ਨਹੀਂ ਤੇ ਪਲ ਵੀ ਨਹੀਂ
ਜਿਹੜੀ ਕੌਮ ਦੇ ਖੂਨ ਵਿੱਚੋਂ ਗਈ ਗੈਰਤ, ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ
 
Top