ਉਹ ਲਾ ਇਲਜਾਮ ਨਸੀਬਾ ਤੇ ਚੱਲੇ ਗਏ

jobandhillon786

joban dhillon
ਉਹ ਲਾ ਇਲਜਾਮ ਨਸੀਬਾ ਤੇ ਚੱਲੇ ਗਏ ,
ਇੱਸ ਗੱਲ ਦੀ ਵਕਾਲਤ ਕੀ ਕਰਦਾ,
ਅਸੀ ਸਭ ਨਾਲ ਸਾਵੇ ਖ੍ੜੇ ਰਹੇ,
ਪਰ ਕੋਈ ਦੀਪ ਦੀ ਹਾਮੀ ਨਹੀ ਭਰਦਾ,
ਸਾਡਾ ਸਭ ਕੁਛ ਸਾਥੋ ਚ੍ੱਲਾ ਗਿਆ,
ਪਰ ਦਿਲ ਤੇਰਾ ਜਾਣਾ ਨਹੀ ਜਰਦਾ,
ਇੱਕ ਵਾਰੀ ਮਰ ਕੇ ਵੇਖ ਲਈਏ ਦੀਪ.
ਦੀਪ, ਹਰ ਰੋਜ ਤੇ ਮਰਿਆ ਨਹੀ ਸਰਦ,,,,ਦੀਪ ਕਾਹਲੋ
 
Top