ਕਿਤਾਬ ਲਿਖ ਸਕਦਾ

rulebreaker4

Gurjap Singh
ਖਾ-ਖਾ ਕੇ ਚੋਟਾਂ ਅਸੀਂ ਚੂਰ ਹੋਏ, ਤਾਂਹੀਓ ਮਸ਼ਹੂਰ ਬੜੇ ਦੂਰ-ਦੂਰ ਹੋਏ
ਜਖਮਾਂ ਦੇ ਢੇਰ ਉੱਤੇ ਬੈਠ ਕੇ, ਜਾਂ ਤਾਂ ਕੋਈ ਪਹਿਲਾਂ ਜਾਂ ਬਾਅਦ ਲਿਖ ਸਕਦਾ..
ਏਨੇ ਕੁ ਦੁੱਖ ਝੱਲੇ ਅਸੀਂ ਜਿੰਦਗੀ ’ਚ ਸਾਡੀ, ਕਿ ਸਾਡੇ ਉੱਤੇ ਕੋਈ ਵੀ ਕਿਤਾਬ ਲਿਖ ਸਕਦਾ !!!
 

tsukhu

Princess Kidan
achha nyc hai fer ta.......
kitab da naam ki rakhna...... " Meri Galati" ja koi hor sochyaa .....
LOL
 
Top