ਪਿਆਰ ਦੀ ਕਦਰ

JUGGY D

BACK TO BASIC
ਮਿੰਨਤਾ ਕਰਕੇ ਜਿਥੇ ਪਿਆਰ ਪਾਇਆ,
ਉਥੇ ਪਿਆਰ ਪਾਉਣ ਦਾ ਕੀ ਫਾਈਦਾ,
ਜਿਸ ਦਿਲ ਉੱਤੇ ਸਾਡਾ ਨਾਮ ਨਾ ਹੋਵੇ,
ਉਥੇ ਸਾਡਾ ਇਸਕ ਜਿਤਾਉਣ ਦਾ ਕੀ ਫਾਈਦਾ,
ਮੰਗਦੇ ਉਹ ਜੇ ਜਾਨ ਤਾ ਉਹ ਵੀ ਦੇ ਦਿੰਦੇ ,
ਪਰ ਜਾਲਮਾ ਅੱਗੇ ਸਿਰ ਝੁਕਾਉਣ ਦਾ ਕੀ ਫਾਈਦਾ,
ਪਿਆਰ ਕਰੋ ਉਥੇ ਜਿਥੇ ਪਿਆਰ ਦੀ ਕਦਰ ਹੋਵੇ,
ਐਵੇ ਬੇਕਦਰਾ ਅੱਗੇ ਹੱਥ ਫੈਲਾਉਣ ਦਾ ਕੀ ਫਾਈਦਾ ....
 
Top