ਉਹ ਯਾਦ ਸਾਨੂੰ ਕਰਦੀ ਹੋਊ

JUGGY D

BACK TO BASIC
ਉਗਲਾ ਦੇ ਪੋਟੇ ਗਿਣਦੀ ਹੋਈ ਉਹ ਯਾਦ ਸਾਨੂੰ ਕਰਦੀ ਹੋਊ
ਮੇਰੇ ਵਾਰੇ ਸੋਚ ਕੇ ਮਨ ਚ ਠੰਢੇ ਹਉਕੇ ਭਰਦੀ ਹੋਊ
ਮੇਰਾ ਨਾਮ ਵੀ ਲਿਖ ਕੇ ਉਹ ਕਾਪੀ ਆਪਣੀ ਭਰਦੀ ਹੋਊ
ਨਿੱਤ ਬਹਿ ਕੱਲਾ ਖੁਆਬਾ ਚ ਲੱਬ ਦਾ ਉਹ ਨੂੰ
ਉਹ ਵੀ ਮੇਰੇ ਨਾ ਦਾ ਵੀ ਸੁਪਨਾ ਘੜਦੀ ਹੋਊ
ਅਸੀ ਬਹੁਤ ਦੇਰ ਲੱਬਿਆ ਉਡੀਕ ਬੜੇ ਚਿਰ ਦੀ
ਉਹ ਵੀ "ਸੁੱਖੇ"ਦੀਆ ਰਾਹਾ ਚ ਵੀ ਨਜਰਾ ਧਰਦੀ ਹੋਉ
 
Top