ਕੁਝ ਬੋਲ ਉਹਨਾ ਯਾਰਾ ਲਈ ..!!

JUGGY D

BACK TO BASIC
ਕੁਝ ਬੋਲ ਉਹਨਾ ਯਾਰਾ ਲਈ
ਜੋ ਕਦੇ ਸਾਹ ਸੀ ਸਾਹਾ ਚ ਭਰਦੇ
ਅੱਜ ਹੋ ਗਏ ਵੈਰੀ ਸਾਡੀ ਜਾਨ ਦੇ
ਪਲ-ਪਲ ਮੋਤ ਦੀਆ ਦੁਆਵਾ ਕਰਦੇ

...ਜੋ ਕਦੇ ਨਿੱਗ ਦਿੰਦੇ ਸੀ ਅੱਗ ਦਾ
ਪੋਹ ਦੇ ਪਾਲੇ ਹੋ ਗਏ ਰਿਸਤੇ

ਚਾਨਣ ਕਰਦੇ ਸੀ ਸੂਰਜ ਵਰਗਾ
ਰਾਤ ਤੋ ਕਾਲੇ ਹੋ ਗਏ ਰਿਸਤੇ

ਰੂਹ ਦੇ ਨੇੜੇ ਜੋ ਰਹਿੰਦੇ ਸੀ
ਹੋ ਗਏ ਅਨਜਾਣੇ ਉਹ ਰਿਸਤੇ

ਅੱਜ ਗੱਲ ਦਾ ਫਾਹਾ ਬਣ ਗਏ
"ਸੁੱਖੇ" ਹੱਥੀ ਪਾਲੇ ਜੋ ਰਿਸਤੇ
 
Top