ਜਿਸ ਨੂੰ ਚਾਹੁੰਦੇ ਸੀ

rickybadboy

Well-known member
ਅਸੀ ਜਿਸ ਨੂੰ ਚਾਹੁੰਦੇ ਸੀ__,ਉਹ ਹੋਰਾਂ ਦੇ ਗੁਣ ਗਾਉਦੇਂ ਸੀ,

ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ,

ਉਹ ਹੱਸ ਕੇ ਕਹਿੰਦੀ....ਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ,

ਤਾਂ ਮੈ ਸੋਚਿਆ...........ਗੱਲ ਤਾਂ ਕੁੜੀ ਦੀ ਸਹੀ ਆ__,ਮੈ ਸਾਲੀ ਏਵੇਂ ਟੈਨਸ਼ਨ ਲਈ ਆ_!!!
 
Top