Gobind Sharma
VIP
ਮੈਨੂੰ ਕਹਿਦੀ ਸੀ ਤੇਰੀ ਹਾ ਮੈ ਮੋਤ ਚਾਹੇ ਆ ਜਾਵੇ,
ਗੋਬਿੰਦ ਦੀਵਾਨੇ ਦੇ ਨਾ ਵਾਜੋ ਹੋਰ ਨਾ ਮੂੰਹ ਆਵੇ,
ਬੱਸ ਅੱਡੇ ਤੇ ਕੱਲ ਮੈ ਵੇਖੀ ਲਾਲ ਸੂਟ ਬੜਾ ਭਾਵੇ,
ਮਗਰ ਪਰਹਾਉਣੇ ਦੇ ਅੰਬ ਚੂਪਦੀ ਜਾਵੇ......
ਗੋਬਿੰਦ ਦੀਵਾਨੇ ਦੇ ਨਾ ਵਾਜੋ ਹੋਰ ਨਾ ਮੂੰਹ ਆਵੇ,
ਬੱਸ ਅੱਡੇ ਤੇ ਕੱਲ ਮੈ ਵੇਖੀ ਲਾਲ ਸੂਟ ਬੜਾ ਭਾਵੇ,
ਮਗਰ ਪਰਹਾਉਣੇ ਦੇ ਅੰਬ ਚੂਪਦੀ ਜਾਵੇ......