ਮੇਰੇ ਘਰ ਕੋਈ ਨਹੀਂ,

ਕੁੜੀ: ਅੱਜ ਮੇਰੇ ਘਰ ਕੋਈ ਨਹੀਂ, ਤੁਸੀਂ ਆ ਜੋ ਮੇਰਾ ਦਿਲ ਨਹੀਂ ਲੱਗ ਰਿਹਾ !! :rano

ਮੁੰਡਾ: ਤੂੰ ਮੇਰੇ ਘਰ ਆਜਾ, ਮੇਰੇ ਘਰ ਸਾਰੇ ਆ, ਤੇਰਾ ਦਿਲ ਲੱਗ ਜਾਉਗਾ !!

Moral:- ਮੁੰਡੇ ਕਿੰਨੇ ਸ਼ਰੀਫ ਹੁੰਦੇ ਆ :cool
 
Top