ਮੈਨੂੰ ਯਾਦ ਕਰੀਂ

Lakhi Sokhi

Roop Singh
ਨਾ ਮਿਲੇ ਕੋਈ ਸਾਥ ਨਿਬਾਉਣ ਨੂੰ ਤਾਂ ਮੈਨੂੰ ਯਾਦ ਕਰੀਂ...
ਜੇ ਕਰ ਇਕੱਲਾਪਨ ਹੋਵੇ ਮਹਿਸੂਸ ਤਾਂ ਮੈਨੂੰ ਯਾਦ ਕਰੀਂ...
ਖੁਸ਼ੀਆਂ ਵੰਡਾਉਣ ਨੂੰ ਹਜ਼ਾਰਾਂ ਨੇ ਤੇਰੇ ਕੋਲ ...ਰੂਪ
ਜੇ ਕਰ ਗਮ ਵੰਡਾਉਣਾ ਹੋਵੇ ਤਾਂ ਮੈਨੂੰ ਯਾਦ ਕਰੀਂ.
 
Top