ਕਿਸੇ ਨੇ ਆਖਿਆ ਮਜਨੂੰ

ਕਿਸੇ ਨੇ ਆਖਿਆ ਮਜਨੂੰ ਨੂੰ, ਓਏ ਤੇਰੀ ਲੈਲਾ ਦਿੱਸਦੀ ਕਾਲ਼ੀ ਵੇ,
ਮਜਨੂੰ ਓਸ ਜਵਾਬ ਦਿੱਤਾ, ਤੇਰੀ ਅੱਖ ਨਾ ਵੇੱਖਣ ਵਾਲ਼ੀ ਏ,
ਆਖੇ, ਵੇਦ ਵੀ ਚਿੱਟਾ ਤੇ ਕੁਰਾਨ ਵੀ ਚਿੱਟੀ,
ਵਿੱਚ ਲਿਖਿਆ ਨਾਲ਼ ਸਿਆਹੀ ਕਾਲ਼ੀ ਵੇ,
ਗੁਲਾਮ ਫਰੀਦਾ ਜਿੱਥੇ ਅੱਖੀਆਂ ਲਡ਼ੀਆਂ,
ਓਥੇ ਕੀ ਗੋਰੀ ਕੀ ਕਾਲ਼ੀ ਏ।$dj$
 

JUGGY D

BACK TO BASIC
ਗੁਲਾਮ ਫਰੀਦਾ ਜਿੱਥੇ ਅੱਖੀਆਂ ਲਡ਼ੀਆਂ,
ਓਥੇ ਕੀ ਗੋਰੀ ਕੀ ਕਾਲ਼ੀ ਏ।

ਸਹੀ ਗੱਲ ਆ ਜਨਾਬ .:y ਪਿਆਰ ਵਿਚ ਰੰਗ ਰੂਪ ਬਾਹਰੀ ਦਿਖ ਕੋਈ ਮੈਨੇ ਨਹੀ ਰਖਦੀ ...ਜਿਸ ਲਈ ਰਖਦੀ ਹੈ ਓਹ ਪਿਆਰ ਨਹੀ ਸਿਰਫ ਇਕ ਸਰੀਰਕ ਖਿਚ ਹੈ :an
 

Jaswinder Singh Baidwan

Akhran da mureed
Staff member
Majnu nu lokki matt dinde,
teri laila rang di kaali
Majnu jhatt jawab dinda, tuhadi akh nhi wekhan waali
jekar meriya nazra naal wekho, tan surat naa jaaye sambhali,
Naale manjoor miya gora rang ki karna
jithe dil lag je, othe ki gori ki kaali.
mein kala mera yaar wi kaala, assi kaale log sachinde
aakhir kohinoor da surma wi kaala, jihnu lokki akhian wich katinde
 
Top