Und3rgr0und J4tt1
Prime VIP
ਜੋ ਸਿਰ ਵਾਰ ਕੇ ਨਿਭਾ ਜਾਏ, ਓਹਦੀ ਸਭ ਤੋ ਵੱਢੀ ਸਰਦਾਰੀ.
ਮੁੱਲ ਸਿਰਾ ਦੇ ਸਭ ਤੋ ਵੱਡੇ, ਦੇਸ਼, ਇਸ਼ਕ਼, ਹੋਵੇ ਜਾ ਯਾਰੀ.
...ਕਿਹੜਾ ਦੇਸ਼ ਲਈ ਸੂਲੀ ਚੜਦਾ, ਸਭ ਨੂੰ ਜਾਨ ਪਿਆਰੀ.
ਮੰਗ ਸਮੇਂ ਦੀ ਇਕ ਸੂਰਮਾ, ਕੋਈ ਨਾ ਚਮਚਾ ਸਰਕਾਰੀ.
ਕਿਹੜਾ ਫਿਰ ਬਣੇ ਭਗਤ ਸਿੰਘ, ਲਾਏ ਮੋਤ ਨਾਲ ਯਾਰੀ.

ਓਸਦੇ ਵਾਂਗੂ ਕਿਹੜਾ ਦੇਸ਼ ਨੂੰ, ਮਾਪਿਆ ਤੋ ਵਧ ਚਾਹੇ.
ਘਰ ਦੀਆ ਮੌਜ ਬਹਾਰਾ ਸ਼ੱਡ ਕੇ, ਦੇਸ਼ ਲਈ ਅੱਗੇ ਆਵੇ.
ਭਰੀ ਜਵਾਨੀ ਜੇਲ ਚ ਰਿਹ ਕੇ , ਭੁਖਾ ਤਸੀਹੇ ਖਾਏ.
ਕੀਤੇ ਵੀ ਪਹੁੰਚਣ ਦੀ ਹੇਸੀਅਤ ਰਖ ਕੇ, ਕਿਸਨੇ ਜਾਨ ਦੇਸ਼ ਤੋ ਵਾਰੀ.

by deep