ਇਸ ਚੰਦਰੀ ਦੁਨੀਆ ਨੇ

ਇਸ ਚੰਦਰੀ ਦੁਨੀਆ ਨੇ ਮੈਨੂੰ ਮਾਰਨ ਦਾ ਬੀੜਾ ਚੁੱਕ ਲਿਆ ਹੈ
ਹਾੜਾ ਵੇ ਕੁਝ ਤਾ ਹੌਸ਼ ਕਰੋ ਮੇਰੀ ਕੁੱਖ ਤੋ ਹੀ ਨਾਨਕ ਵੀਰ ਵਰਗੇ ਪੀਰ ਗੋਬਿੰਦ ਜਿਹੇ ਸੰਤ ਪੈਦਾ ਹਏ ਨੇ
ਰੱਬ ਦਾ ਵਾਸਤਾ ਮੈਨੂੰ ਕੁੱਖ ਵਿੱਚ ਨਾ ਮਾਰੋ
ਮੈਨੂੰ ਵੀ ਸਾਹ ਲੈਣ ਦਾ ਮੌਕਾ ਦਿਉ

by supanpreet
 
Top