ਮਾ ਬੋਲੀ ਵਿਚ ਸਿਕਵੇ

ਮਾ ਬੋਲੀ ਵਿਚ ਸਿਕਵੇ, ਪਿਆਰ,

ਸਿਕਾਇਤਾ ਦੇਣ ਹੁਲਾਰਾ ਜਿਹਾ,

ਮਜਬੂਰੀ ਵਿਚ ਹੋਰ ਬੋਲੀਆ ਬੋਲ ਕੇ ਪੈ ਜੇ ਫਾਰਾ ਹਿਹਾ,

ਕੱਢ ਗਾਲ ਪੰਜਾਬੀ ਦੇ ਵਿਚ ਹੋ ਜਾਏ ਕਰਾਰ ਪੰਜਾਬੀ ਨੂੰ,ਇਸ ਬੋਲੀ ਵਿਚ ਮਾ ਦੀ ਲੋਰੀ ਤੇ ਗੁਰੂਆ ਦੀ ਸਿੱਖਿਆ ਹੈ,ਨਾਨਕ , ਬੁਲੇ ਸਾਹ,

ਫਰੀਦ ਨੇ ਇਸ ਬੋਲੀ ਵਿਚ ਲਿਖਿਆ ਹੈ, ਉਹ ਜਾਹਿਲ,

ਕਮੀਨੇ ਸ਼ਭ ਤੋ ਵੱਡੇ ਜੋ ਕਹਿਣ ਗਵਾਰ ਪੰਜਾਬੀ ਨੂੰ,
ਸਤਿ ਸ੍ਰੀ ਅਕਾਲ ਦੋਸਤੋ, ਮਾ ਬੋਲੀ ਦਾ ਸਤਿਕਾਰ ਕਰੋ ਸਾਰੇ ਕਿਉ ਪੰਜਾਬੀ ਬੋਲਣ ਤੋ ਸਰਮ ਆਉਦੀ ਹੈ, ਕਿਉ ਹਰ ਵਕਤ ਸਾਲੀ ਅਗ੍ਰੇਜੀ ਮੂਹ ਤੇ ਚੜ੍ਹੀ ਰਹਿੰਦੀ,

ਹੁਣ ਤਾ ਹੱਦ ਹੋ ਗਈ ਆਪਣਿਆ ਦੇ ਹੱਥੋ ਮਾਰ ਪੈ ਰਹੀ ਹੈ ਪਜਾਬੀ ਨੂੰ ੳ, ਅ, ਵੀ ਕਈ ਭੁਲ ਚੁੱਕੇ ਨੇ ਸ਼ਰਮ ਆਉਣੀ ਚਾਹੀਦੀ ਹੈ
by supan preet
 
Top