ਦੁੱਧ ਤੇ ਮਲਾਈ

ਦੁੱਧ ਤੇ ਮਲਾਈ ਦੀ ਸੌਕੀਨ ਸੀ ਜਦੋ ,ਮੁੱਖ ਤੇ ਸੀ ਗਿਠ ਗਿਠ ਲਾਲੀਆ, ਹੁਣ ਫਿਕੇ ਰੰਗ ਦੀ ਬਹਾਰ ਤੇ ਬਨਾਉਟੀ ਰੰਗ ਚਾੜ ਕੇ ਸਜਾਏ ਬਾਗ ਮਾਲੀਆ, ਹੁਣ ਹਰ ਚਿਹਰਾ ਮਹੁਤਾਜ ਹੋਇਆ ਲੱਗਦਾ ਸੁਰਖੀ,ਪਾਉਡਰ ਸਾਬਣ ਦਾ, ਖੰਭ ਲਾ ਕੇ ਉਡਾਰੀ ਮਾਰ ਗਿਆ ਕੋਈ ਲੱਭੋ ਹੁਸਨ ਪੰਜਾਬਣ ਦਾ..............

by supanpreet
 
Top