ਧੀ ਬਾਬਲ

ਧੀ ਬਾਬਲ ਦੇ ਵੇਹੜੇ ਦਾ ਫੁੱਲ ਐਸਾ ਜੋ ਮਿਹ੍ਕਾਂ ਵੰਡਦਾ ਚਾਰ ਚੁਫੇਰੇ,,

ਕਰਨੀ ਪੈਂਦੀ ਇਕ ਦਿਨ ਘਰੋ ਵਿਦਾ ਕਰਕੇ ਆਪਣੇ ਵੱਡੇ ਜੇਰੇ,

ਪੁੱਤਾ ਤੋਂ ਵਧ ਪਿਆਰ ਹੈ ਪਾਉਂਦੀ, ਮਾਪਿਆਂ ਦੇ ਰਹਿੰਦੀ ਸਬ ਤੋਂ ਨੇੜੇ,,

ਵੀਰਾਂ ਦੀ ਸੱਦਾ ਸੁਖ ਮਨਾਉਂਦੀ,ਆਈ ਭਾਬੀ ਦੇ ਕਰੇ ਚਾਅ ਬਥੇਰੇ,,

ਧੀਆਂ ਬਿਨਾ ਨਾ ਹੋਂਦ ਇਸ ਜਗ ਤੇ ਇਹਨਾ ਬਿਨਾ ਤਾ ਸੁਨ੍ਹੇ ਵਿਹੜੇ,,

ਇਸਨੂੰ ਰੱਬ ਜਿਡਾ ਹੈ ਦਰਜਾ ਦਿਤਾ ਆਏ ਇਸ ਧਰਤੀ ਤੇ ਪੀਰ ਪੈਗਮ੍ਬਰ ਜਿਹੜੇ,,,

ਦੀਪ ਕਰੇ ਅਰਦਾਸ ਰੱਬਾ ਖੁਸ਼ ਰਖੀਂ ਹਰ ਧੀ ਨੂੰ ਆਉਣ ਨਾ ਦੇਵੀ ਦੁਖ ਦਰਦਾ ਦੇ ਹਨੇਰੇ

deep
 
Kawaljeet singh

New member
:wah:wah

JUGGY D

BACK TO BASIC
ਦੀਪ ਕਰੇ ਅਰਦਾਸ ਰੱਬਾ ਖੁਸ਼ ਰਖੀਂ ਹਰ ਧੀ ਨੂੰ ਆਉਣ ਨਾ ਦੇਵੀ ਦੁਖ ਦਰਦਾ ਦੇ ਹਨੇਰੇ :pr :pr
 
Top