ਧੀ ਜੰਮਣ

ਧੀ ਜੰਮਣ ਤਾ ਬੈਠ ਜਾਦੇ ਨੇ ਅੱਖਾ ਮਰਦ ਵਟਾ ਕੇ ,

ਬੇਦੋਸ਼ੀ ਨੂੰ ਰਖ ਦਿਦੇ ਨੇ ਛੁਟਰ ਨਾਰ ਬਣਾ ਕੇ, ਗੁਡੀ ਤੇ ਬਦਕਾਰ ਦੇ ਰੁਤਬੇ ਦਿੰਦਾ ਝੱਟ ਸਮਾਜ ਵੇ ਲੋਕੋ,ਮਰਦ ਪੁਨੇ ਵਿਚ ਲੋਕ ਜਾਦੀ ਹੈ ਰਦਾ ਦੀ ਹਰ ਖਾਮੀ,

ਮੇਰੀ ਪਾਕ ਨਦਰ ਵੀ ਮੇਰੀ ਬਣ ਜਾਦੀ ਹੈ ਬਦਨਾਮੀ, ਮੈ ਹਾ ਇਕ ਜਨਾਨੀ ਮੇਰਾ ਇਹਨਾ ਹੀ ਅਪਰਾਧ ਵੇ ਲੋਕੋ, ਨਾਰ ਜਿਹਨਾ ਨੂੰ ਜੰਮਦੀ ਠੇਡੇ ਉਹਨਾ ਕੋਲੋ ਹੀ ਖਾਵੇ,

ਜਿਹੜੇ ਘਰ ਵਿਚ ਧੀ ਦੲ ਮਾਪੇ ਕੲਦਿ ਪਏ ਕਬਾਬ ਵੇ ਲੋਕੋ, ਰੱਬ ਕਰੇ ਉਹ ਤਰਸਨ ਧੀ ,ਪੁਤ ਨੂੰ ਕਦੇ ਹੋਵੇ ਔਲਾਦ ਵੇ ਰੱਬਾ


By gurdeep
 
Top