ਕਿਉਂ ??

ਕਿਉਂ ਸਿਰਫ ਕੁੜੀ ਵਾਰੀ ਹੀ ਮਾ-ਬਾਪ ਨੂੰ ਆਪਣੀ ਗਰੀਬੀ ਦਾ ਅੰਦਾਜਾ ਹੁੰਦਾ ?? ਕਿਉਕਿ ਸਾਡਾ ਸਮਾਜ ਮਜ਼ਬੂਰ ਕਰਦਾ ਹੈ। ਕੁੜੀ ਨਾਲ ਦਾਜ ਦੇਣ ਨੂੰ ਅਤੇ ਉਪਰੋਂ ਬਰਾਤ ਦੀਆ ਖੁਵਾਹਿਸ਼ਾਂ ਪੂਰੀਆਂ ਕਰਨ ਨੂੰ। ਅਮੀਰ ਲੋਕ ਸਿਰਫ ਪੈਸਾ ਦਿਖਾਉਣ ਲਈ ਮਹਿੰਗੇ ਵਿਆਹ ਕਰਦੇ ਹਨ ਪਰ ਉਹਨਾਂ ਨੂੰ ਇਹ ਨਹੀ ਪਤਾ ਕਿ ਇਸ ਦਾ ਗਰੀਬ ਤਬਕੇ ਤੇ ਕੀ ਅਸਰ ਪੈਦਾ ਹੈ। ਕੁੜੀ ਵਾਲੇ ਮੁੰਡੇ ਵਾਲਿਆ ਨੂੰ ਇਕ ਜਿਉਂਦਾ ਜਾਗਦਾ ਜੀਅ ਦਿੰਦੇ ਹਨ, ਜਿਸ ਨੇ ਨਾ ਸਿਰਫ ਸਾਰੀ ਉਮਰ ਉਹਨਾ ਦੀ ਸੇਵਾ ਕਰਨੀ ਹੈ ਸਗੋਂ ਉਹਨਾਂ ਦੀ ਵੰਨਸ਼ ਨੂੰ ਵੀ ਅੱਗੇ ਤੋਰਨਾ ਹੈ ....ਕਿ ਇੰਨਾ ਦਾਜ ਹੀ ਕਾਫੀ ਨਹੀ ??? ਕੀ ਮੁੰਡੇ ਵਾਲਿਆ ਨੂੰ ਸ਼ਰਮ ਮਹਿਸੂਸ ਨਹੀ ਹੁੰਦੀ ਦਾਜ ਲੈਂਦਿਆ .....ਜਿੰਨੇ ਜਿਆਦਾ ਅਮੀਰ ਉਹਨਾ ਵੱਧ ਦਾਜ.....ਇਸ ਦਾ ਮਤਲਬ ਜਿੰਨੇ ਜਿਆਦਾ ਅਮੀਰ ਉਹਨੇ ਜਿਆਦਾ ਮੰਗਤੇ ਅਤੇ ਲਾਲਚੀ ?? ਕੀ ਤੁਸੀ ਮੇਰੇ ਨਾਲ ਸਹਿਮਤ ਹੋ ? ਮੇਰੇ ਬੇਨਤੀ ਹੈ ਉਹਨਾਂ ਵੀਰਾਂ ਨੂੰ ਜਿਹੜੇ ਅਜੇ ਕੁਆਰੇ ਹਨ ....ਕਿ ਅੱਜ ਸੱਚੇ ਮਨੋ ਇਹ ਨਿਸ਼ਚਾ ਕਰੋ ....ਕਿ ਦਾਜ ਨਹੀਂ ਲੈਣਾ ਕਿਉਕਿ ਵੀਰੋ ਜੇ ਅਸੀ ਬਦਲਾਂਗੇ ਤਾ ਸਮਾਜ ਬਦਲੇਗਾ......ਸਮਾਜ ਦਾ ਸਾਮਣਾ ਕਰਨ ਨੂੰ ਜਿਗਰ ਚਾਹੀਦਾ ਅਤੇ ਮੇਰੇ ਕੋਲ ਤਾਂ ਉਹ ਹੈ ਬਾਕੀ ਤੁਸੀ ਆਪਣਾ ਦੱਸ ਦੇਣਾ
 

JUGGY D

BACK TO BASIC
ਕਹਿਣ ਨੂੰ ਬਹੁਤ ਕੁਝ ਹੈ ਪਰ ਇਥੇ ਨੇਟ ਤੇ ਰੋਲਾਂ ਪਾਉਣ ਨਾਲ ਕੁਝ ਨਹੀ ਹੋਣਾ ..ਕੁਝ ਕਰਨ ਲਈ ਲੋਕਾ ਵਿਚ ਆਉਣਾ ਪੈਂਦਾ ...ਜੋ ਇਹ ਬਿਮਾਰੀ ਸਮਾਝ ਨੂੰ ਲਗੀ ਨਹੀ ਇਹ ਕਦੇ ਵੀ ਹੱਟ ਨਹੀ ਸਕਦੀ ..!!
 

ลgǝи†.47

Codename 47
gal eh hai ki loki dunia magar lagge hoye ne.
ghardeya nu eh fikar hunda ki HAYE loki ki kehan ge!

manu eh nahi samjh lagi eh dikhawa kis gal da. munda kudi pasand karde vyaah kardo. baaki oh janan te ohna da parivaar jane.
je dhoom dhaam nal karo ta loki kehnde ami show krde
je na karo ta kehna aah ki kita si.
dunia da kam hai tamasha dekhna.

sade ghare shukar aa ida da kuch ni hega.
mere bhra da vyah hoya si ta asi kudi waleya wallo kuch ni leya . bhabi ji aye bas.

jehre loki ajj lende aa ya expect karde aa.. thats really bad
 

#m@nn#

The He4rt H4ck3r
.... i think every individual is responsible for it....every one need to take a step...
new generation can only stop this...

Boys should tell their parents the importance of a girl for there Family not the Dowry ...
Girls should take a step not to marry the Boy whose family or the Boy himself demanding the stuff....
 
Eh sare rich lok daaj dende ne ... uhna nu tan koi fark ni penda
but jehre grib te middal class lok oh v es vich fas jande ne...rich loka de deka dekhi...
nhi grib banda kitho daaj dedu .. jan tan karja chuk ja zmeen vech k..
problem is with uppar class
 
Top