ਲੱਗਣੇ ਹਟੇ

:rolleyes:ਲੱਗਣੇ ਹਟੇ ਤਿਰੰਝਣ ਕੁੜੀਆਂ ਕੱਠੀਆਂ ਹੁੰਦੀਆਂ ਨਾ,
ਦਾਣੇ ਕਿੱਥੋਂ ਭੁੰਨਾਇਏ ਹੁਣ ਤਾਂ ਮਘਦੀਆਂ ਭੱਠੀਆਂ ਨਾ,
ਮੇਲਿਆਂ ਦੇ ਨਾਲ ਆਪੇ ਮੁੱਕ ਗਈ ਰੌਣਕ ਜੂਹਾਂ ਦੀ ,
ਡੋਲ ਖੜਕਣੋਂ ਹਟ ਗਏ ਰੌਣਕ ਉੱਡ ਗਈ ਖੂਹਾਂ...... ਦੀ
By supanpreet
 
Top