ਕਿਸੇ ਦਿਨ ਤਾਂ ਆਵੇਗਾ ਖੁਸ਼ਗਵਾਰ

ਕਿਸੇ ਦਿਨ ਤਾਂ ਆਵੇਗਾ ਖੁਸ਼ਗਵਾਰ ਮੌਸਮ ,ਇਸੇ ਲਈ ਗਰੀਬੀ ਨਾਲ ਹੈ ਲੜਦੀ ਮਾਂ....ਆਪਣੇ ਸਭ ਲਫਜ਼ ਕਰ ਦਿਆਂ ਉਹਦੇ ਨਾਮ ,

ਕਿਉਂਕਿ ਮੇਰੀ ਹਰ ਮੰਗ ਮੂਹਰੇ ਹਰਦੀ ਮਾਂ ਜਦ ਹੁੰਦੀ ਏ ਕੁਦਰਤ ਦੀ ਕੋਈ ਕਰੋਪੀ,

ਤਾਂ ਢਾਲ ਬਣ ਮੇਰੇ ਅੱਗੇ ਹੈ ਖੜਦੀ ਮਾਂ ਕਿਹੋ ਜਿਹਾ ਕੀਤਾ ਹੈ ਜ਼ਮਾਨੇ ਨੇ ਵਿਹਾਰ ,

ਤਾਂਹੀਓਂ ਰੋਜ਼ ਮੇਰਾ ਚਿਹਰਾ ਪੜਦੀ ਮਾਂ ਰਹਿ ਨਾ ਜਾਵਾਂ ਕਿਸੇਵੀ ਖੁਸ਼ੀ ਤੋਂ ਵਿਹੂਣਾ ,ਚਿਰਾਂ ਤੋਂਭੁੱਖਾਂ-ਤਰੇਹਾਂ ਨਾਲ ਲੜਦੀ ਮਾਂ ਹੁੰਦੀ ਹੈ ਰੱਬ ਦੇ ਕਹਿਰਦਾ ਸ਼ਿਕਾਰ ਵੀ ,:em

:emਤੇ ਮੇਰੀਆਂ ਸੱਭੇ ਵਧੀਕੀਆਂ ਵੀ ਜਰਦੀ ਮਾਂ ....ਝੁਲਸ ਨਾ ਜਾਵੇ ਦੁਨਿਆਵੀ ਸੇਕ ਨਾਲ ਮੇਰੀ ਰੂਹ ,ਮੇਰੇ ਤੋਂ ਪਹਿਲਾਂ ਹਰ ਅੱਗ ਨੂੰ ਹੱਥ 'ਚ ਫੜਦੀ ਮਾਂ

by reet
 
Top