ਐਵੇਂ ਜੱਟ ਨੂੰ ਲੋਕਾਂ ਬਦਨਾਮ ਕੀਤਾ

ਐਵੇਂ ਜੱਟ ਨੂੰ ਲੋਕਾਂ ਬਦਨਾਮ ਕੀਤਾ ,ਪੁੱਛੋ ਦੀਪ ਕੋਲੋਂ ਹੁੰਦੀ ਸਚਾਈ ਕੀਏ...
ਕਿਵੇਂ ਕਰਦੇ ਨੇ ਐਸ਼ਾਂ ਜੱਟ ਮਿੱਟੀ ਵਿੱਚ ਰੁਲ,ਦਿਨ - ਰਾਤ ਇੱਕ ਵਾਲੀ ਜੋ ਕਮਾਈ ਕੀਏ...
ਪੋਲੇ ਗੱਦਿਆਂ ਤੇ ਬਹਿਕੇ ਤੂਸੀ ਗਲਾਂ ਕਰਦੇ,ਦੇਖੋ ਖੇਤਾਂ ਵਿੱਚ ਕਹੀ ਦੀ ਚਲਾਈ ਕੀਏ.
A.C ਵਿੱਚ ਰਹਿਣ ਵਾਲੇ ਕੀ ਜਾਣਦੇ ,ਜੇਠ - ਹਾੜ ਵਿੱਚ ਝੋਨੇ ਦੀ ਲਵਾਈ ਕੀਏ...
ਤੂਸੀ ਜਾਣਦੇ ਨੀ ਜਿਮੇਵਾਰੀ ਕੀ ਚੀਜਏ,ਸਿਰੋ ਕਰਜੇ ਦੀ ਪੰਡ ਦੀ ਲੁਹਾਈ ਕੀਏ....
... ਜੇਕਰ ਜੱਟ ਫਸਲ ਉਗਾਵੇ ਨਾ,ਪਤਾ ਲੱਗੇ ਥੋਨੂੰ ਢਿੱਡ ਦੀ ਭਰਾਈ ਕੀਏ..

by gurmeet butter
 

JUGGY D

BACK TO BASIC
ਤੂਸੀ ਜਾਣਦੇ ਨੀ ਜਿਮੇਵਾਰੀ ਕੀ ਚੀਜਏ,ਸਿਰੋ ਕਰਜੇ ਦੀ ਪੰਡ ਦੀ ਲੁਹਾਈ ਕੀਏ....

ਸਹੀ ਗੱਲ ਆ .. :an
 
Top