ਜਿਂਦਗੀ ਵਿਚ ਸਿਮਰਨ ਦੀ ਮਿਠਾਸ ਰਹੇ.. ਆਪਨੇ ਸਤਗੁਰੂ ਤੇ ਪੂਰਾ ਵਿਸ਼ਵਾਸ ਰਹੇ.. ਕਹਿਨ ਨੂਂ ਤਾ ਦੁਂਖਾ ਦੀ ਨਗਰੀ ਹੈ ਇਹ ਜ਼ਿਦਗੀ... ਪਰ ਖੁਸ਼ੀ ਨਾਲ ਕਟ ਜਾਵੇ....... ਜੇ " ਵਾਹਿਗੁਰੂ " ਦਾ ਸਾਥ ਰਹੇ.