ਪਿਆਰ

jinder143

cheerey wala
ਜੇ ਕਦੀ ਤੁਹਾਨੂੰ ਜ਼ਿੰਦਗੀ ਚ ਦੋ ਵਾਰੀ ਪਿਆਰ ਹੋ ਜਾਂਦਾ ਹੈ, ਤਾਂ ਹਮੇਸ਼ਾ ਦੂਜਾ ਪਿਆਰ ਹੀ ਚੁਣੋ.......... ਕਿਉਂ ਕੀ ਜੇ ਤੁਹਾਡਾ ਪਹਿਲਾ ਪਿਆਰ ਸਚਾ ਹੁੰਦਾ, ਤਾਂ ਦੂਸਰਾ ਪਿਆਰ ਤੁਹਾਨੂੰ ਕਦੀ ਹੁੰਦਾ ਹੀ ਨਾ........:sadstory
written by......rupinder
 

JUGGY D

BACK TO BASIC
:lol2 ਸਹੀ ਗੱਲ ਆ ..ਸਾਨੂੰ ਤਾਂ ਪਿਹਲਾ ਵੀ ਨਹੀ ਹੋਈਆਂ
 
Top