ਸਾਰੀ ਉਮਰ ਪੂਜਦੇ ਰਹੇ ਲੋਕ ਆਪਣੇ ਹੱਥ ਨਾਲ ਬਣਾਏ ਪੱਥਰ ਦੇ ਖੁਦਾ ਨੂੰ, ਅਸੀ ਖੁਦਾ ਦੇ ਹੱਥੋ ਬਣੇ ਣੂੰ ਚਾਹਿਆ ਤਾਂ ਗੁਨਾਹਗਾਰ ਹੋ ਗਏ.....