ਏਨੇ ਦੁੱਖ ਵੀ ਨਾ ਦੇਵੀ,ਕਿਤੇ ਬੁਹਤਾ ਰੁਲ ਜਾਵੇ

Gill Saab

Yaar Malang
ਏਨੇ ਦੁੱਖ ਵੀ ਨਾ ਦੇਵੀ,ਕਿਤੇ ਬੁਹਤਾ ਰੁਲ ਜਾਵੇ
ਏਨੇ ਸੁੱਖ ਵੀ ਨਾ ਦੇਵੀ ਕਿਤੇ ਦਾਤਾ ਤੈਨੂ ਭੁੱਲ ਜਾਵੇ
ਹੋਣ ਭਾਵੇ ਦੁਨੀਆ ਦੇ ਸਾਰੇ ਸੁੱਖ ਮੇਰੀ ਝੋਲੀ
ਇਹੋ ਆਖੀ ਜਾਵਾ ਕੇ ਮੈ ਤੇਰਾ ਦਿਤਾ ਖਾਵੇ
ਇਹੋ ਜਿਹਾ ਦਿਲ ਮੇਰੇ ਸੀਨੇ ਵਿਚ ਹਮੇਸ਼ਾ ਰੱਖੀ
ਕੇ ਦੁਖੀਆ ਤੇ ਗਰੀਬਾ ਦੇ ਸਦਾ ਹੀ ਕੰਮ ਆਵੇ
ਪੈਰ ਸਦਾ ਅਪਣੇ ਜਮੀਨ ਤੇ ਟਿਕਾ ਕੇ ਰੱਖਾ
ਉਝ ਭਾਵੇ ਅੱਬਰਾ ਤੋ ਉਚੀ ਉਡ ਜਾਵੇ
ਏਦਾ ਦਾ ਸਲੂਕ ਮੇਰਾ ਲੋਕਾ ਵਿਚ ਰੱਖੀ
ਸਾਰਾ ਜੱਗ ਰੋਵੇ ਜਦੋ ਮੈ ਦੁਨੀਆ ਤੋਂ ਜਾਵੇ……
 
Top