ਲੱਖ ਲਾਹਨਤ ਹੈ ਉਹਨਾਂ ਸਰਦਾਰਾਂ ਨੂੰ

ਲੱਖ ਲਾਹਨਤ ਹੈ ਉਹਨਾਂ ਸਰਦਾਰਾਂ ਨੂੰ,ਜਿਹਨਾਂ ਨੇ ਆਪਣੀਆਂ ਸ਼ਕਲਾਂ ਵਿਗਾੜੀਆਂ ਨੇ.


ਕੀ ਮੱਤ ਦੇਣਗੇ ਉਹ ਆਪਣੇ ਪੁੱਤਰਾਂ ਨੂੰ, ਜਿਹਨਾਂ ਨੇ ਖੁਦ ਆਪਣੇ ਕਤਲ ਕੀਤੇ ਕੇਸ਼ ਤੇ ਦਾੜੀਆਂ ਨੇ.ਉਸ ਕੌਮ ਦੀ ਬੁਨਿਆਦ ਕੱਚੀ, ਜਿਸ ਕੌਮ ਨੂੰ ਲੱਗੀਆਂ ਨਸੇ਼ ਦੀਆਂ ਬਿਮਾਰੀਆਂ ਨੇ.ਉੱਠੋ ਸਾਂਭੋ ਵੀਰੋ ਆਪਣੀ ਕੌਮ ਨੂੰ,ਏਥੇ ਸਿਰ ਦੇ ਕੇ ਮਿਲੀਆਂ ਸਰਦਾਰੀਆਂ ਨੇ...
 
Top