ਇੰਦਰਾ ਸੀ ਮਿੰਨਤਾਂ ਕਰਦੀ,

ਇੰਦਰਾ ਸੀ ਮਿੰਨਤਾਂ ਕਰਦੀ,
ਬਾਹਾਂ ਸੀ ਖੜੀਆਂ ਕਰਦੀ,
ਚਰਨਾਂ ਤੇ ਸਿਰ ਸੀ ਧਰਦੀ,

ਕਹਿਰ ਨਾ ਗੁਜ਼ਾਰੀ ਵੇ,
...ਭੁੱਲ ਗਈ ਮੈਂ ਜੈਕਟ ਪਾਉਣੀ'
ਗੋਲੀ ਨਾ ਮਾਰੀ ਵੇ।

ਬੇਅੰਤ ਸਿੰਘ ਪਿਸਟਲ ਭਰ ਕੇ,
ਪੂਰਾ ਸੀ ਲੋਡ ਤੇ ਕਰ ਕੇ,

ਛਾਤੀ ਵਿੱਚ ਗੋਲੀ ਜੜ ਕੇ, ਛੱਡਦਾ ਜੈਕਾਰਾ ਨੀਂ,
ਜਿੰਦਗੀ ਤੋਂ ਵੱਧਕੇ ਸਾਨੂੰ ਹਰਮਿੰਦਰ ਸਾਹਿਬ ਪਿਆਰਾ ਨੀਂ
 
Top