ਯਾਰਾ ਤੈਨੂੰ ਯਾਦ ਨੇਂ..?

ਯਾਰਾ ਤੈਨੂੰ ਯਾਦ ਨੇਂ..? ਪਲ ਜੋ ਇਕੱਠਿਆਂ ਬਿਤਾਏ...
ਮੈਂ ਤਾਂ ਸੋਹਣੀਆਂ ਯਾਦਾਂ ਤੋਂ ਨੇਂ, ਸਾਂਭ ਕੇ ਰਖਵਾਏ....
ਯਾਦਾਂ ਮੈਨੂੰ ਪੁੱਛਦੀਆਂ ਕਿਓਂ ਮਨ ਚੋਂ ਨਿੱਕਲੇ ਹਾਏ..
ਭੁੱਲ ਕੇ ਵੀ ਨਾਂ ਜੇ ਕਿਦਰੇ, 'ਗੁਰਜੰਟ' ਤੈਨੂੰ ਯਾਰ ਚੇਤੇ ਆਏ....
 
Top