ਚੁਹੇ ਮਾਰਨ ਵਾਲੀ ਦੁਵਾੲੀ

ਸੰਤਾ ਦੁਕਾਨਦਾਰ ----ਨੰੂ ਚੁਹੇ ਮਾਰਨ ਵਾਲੀ ਦੁਵਾੲੀ ਹੈ?
ਦੁਕਾਨਦਾਰ--- ਘਰ ਲੈ ਕੇ ਜਾਣੀ ੲੇ??
ਸੰਤਾ--- ਨਾ ਹੋਰ ਸਾਲਿਆ ਚੁਹੇ ਿੲਥੇ ਲੈ ਕੇ ਆਵਾਂ.
 
Top