Birha Tu Sultan
Kitu
eh poetry meri nahi likhi hoyi ji
ਲੁਕਾ ਲੁਕਾ 'ਤੇ ਬਥੇਰੇ ਮਾਰਦੇ ਪਥਰ ਮਿਲੇ,
ਜਦ ਕਿ ਮੈਂ ਚਾਹੁੰਦਾ ਸੀ ਕੋਈ ਸਾਹਮਣੀ ਟੱਕਰ ਮਿਲੇ,
ਰਾਜੇਆਂ ਨੂ ਵੇਖੇਯਾ ਘਾਹ ਖਾਂਦੇਆਂ ਇਤਿਹਾਸ ਨੇ,
ਲਾਜ਼ਮੀ ਤਾ ਨਹੀ ਕਿ ਸ਼ੱਕਰ- ਖੋਰ ਨੂ ਸ਼ੱਕਰ ਮਿਲੇ,
...
ਇਸ਼ਕ਼ ਦਾ ਚੱਕਰ ਕਦੋਂ ਹੁੰਦਾ ਏ ਹਰ ਇਕ ਨੂ ਨਸੀਬ,
ਬਹੁਤੇਆਂ ਨੂ ਤਾ ਸਦਾ ਰੁਜਗਾਰ ਦੇ ਚੱਕਰ ਮਿਲੇ,
ਮਿਲ ਸਕੀ ਇਕ ਬੂੰਦ ਵੀ ਨਾ ਉਸ ਨੂ ਸਚੇ ਪ੍ਯਾਰ ਦੀ,
ਜਿਸ ਦਾ ਖਾਹਿਸ਼ ਸੀ ਕਿ ਉਸਨੁ ਪ੍ਯਾਰ ਦਾ ਸਾਗਰ ਮਿਲੇ,
ਇਓਂ ਹੀ ਅੰਬਰ ਵਲ ਨੂ ਉਸਰਦੇ ਗਏ ਜੇਕਰ ਮਕਾਨ,
ਲੋਕ ਤਰ੍ਸ੍ਨ੍ਗੇ ਕਿ ਵੇਖਣ ਨੂ ਤਾ ਕੁਝ ਅੰਬਰ ਮਿਲੇ,
ਪਥਰਾਂ ਦੇ ਗਲ ਚ ਅਕਸਰ ਪੈਂਦੇ ਨੇ ਕਲੀਆਂ ਦੇ ਹਾਰ,
ਖੁਸ਼ਬੂ ਵਰਗੇ ਜਜਬੇਆਂ ਨੂ ਤਾ ਸਦਾ ਪਥਰ ਮਿਲੇ