ਓਹ ਹੈ ਆਪਣੀ ਮਾਂ

#m@nn#

The He4rt H4ck3r
ਮੰਦਿਰਾਂ ਗੁਰੁਦ੍ਵਾਰਿਆਂ ਵਿਚ ਕਈ ਰੱਬ ਨੂ ਲਭਦੇ ਫਿਰਦੇ.
ਕਈ ਵਿਚਾਰੇ ਅਖੋਤੀ ਸਾਧਾਂ..ਪਿਛੇ ਲੱਗੇ ਫਿਰਦੇ..
ਰੱਬ ਤਾਈ ਪਹੁੰਚਣ ਦੇ ਲਈ ਸਭ ਦੇ. ਵਖੋ ਵਖਰੇ ਰਾਹ..
. ਪਰ ਕਮਲਿਓ !!
ਅਸਲ ਰੱਬ ਹੈ ਘਰ ਆਪਨੇ ਵਿਚ...
ਓਹ ਹੈ ਆਪਣੀ ਮਾਂ...
ਓਹ ਹੈ ਆਪਣੀ ਮਾਂ.. .


Writer :dk
 
Top