ਇਨਸਾਨਾਂ ਨਾਲ ਪਿਆਰ

ਇਨਸਾਨਾਂ ਨਾਲ ਪਿਆਰ ਤੇ ਚੀਜ਼ਾਂ ਨੂੰ ਇਸਤੇਮਾਲ ਕਰਨਾ ਚੰਗੀ ਗੱਲ ਹੈ
ਪਰ ਗੱਲ ਓਦੋਂ ਬਿਗੜਦੀ ਹੈ ਜਦ ਅਸੀਂ ਚੀਜ਼ਾਂ ਨਾਲ ਪਿਆਰ ਤੇ ਇਨਸਾਨਾਂ ਨੂੰ ਵਰਤਣਾ ਸ਼ੁਰੂ ਕਰ ਦਿੰਦੇ ਹਾਂ
 
Top