ੳ ! ਰੱਬਾ ਕਰਦੇ ਉਸ ਸ਼ਕਸ ਦੇ ਹਵਾਲੇ ਮੇਨੂੰ

rickybadboy

Well-known member❦╮╰❦╮╰❦╮╰❦╮╰❦╮╰❦╮╰❦╮╰❦╮╰❦╮
ੳ ! ਰੱਬਾ ਕਰਦੇ ਉਸ ਸ਼ਕਸ ਦੇ ਹਵਾਲੇ ਮੇਨੂੰ,
ਕਿ ਆਪਣੇ ਸੀਨੇ ਨਾਲ ਇੱਕ ਵਾਰ ਲਗਾ ਲਵੇ ਮੇਨੂੰ,
ਬਿਖਰ ਗਈ ਹੁਣ ਹਰ ਆਸ ਟੁੱਟ ਚੁੱਕਾ ਹਾ ਮੇਂ,
ਤੁੰ ਦੇ ਉਹਨੂੰ ਆਵਾਜ਼ ਕਿ ਆ ਕਿ ਉਹ ਸੰਭਾਲੇ ਮੇਨੂੰ,
ਜਾ ਤਾਂ ਤੂੰ ਉਮਰ ਭਰ ਦੇ ਲਈ ਉਹਦਾ ਸਾਥ ਲਿਖਦੇ ,
ਤੇ ਜਾ ਚੁੱਪ ਚਾਪ ਆਪਣੇ ਕੋਲ ਤੂੰ ਬੁਲਾ ਲੈ ਮੇਨੂੰ,
╰❦╮╰❦╮╰❦╮╰❦╮╰❦╮╰❦╮╰❦╮╰❦╮╰❦╮

.
.
.
.
 
Top