JANT SINGH
Elite
ਇਹ ਰਾਤ ਤੂੰ ਰੱਬਾ ਕਿਓਂ ਬਣਾਈ ....
ਜਦ ਆਸ਼ਿਕ਼ ਨੂੰ ਏਹਦੇ ਚ ਸਵਾਉਣਾ ਈ ਨਹੀਂ.....
ਮੇਰੇ ਸੁਪਨੇ ਚ ਯਾਰ ਨੇ ਕੀ ਆਉਣਾ ....
ਜਦ ਨੀਂਦ ਨੇ ਮੇਨੂੰ ਆਉਣਾ ਈ ਨਹੀਂ .....
ਇਹ ਯਾਦ ਵੀ ਓਹਦੀ ਖੋਹ ਲੈ ਤੂੰ ....
ਜਦ ਓਹਦਾ ਦੀਦ ਕਰਾਉਣਾ ਈ ਨਹੀਂ ...
ਮੈਨੂੰ ਤੂੰ ਮਿਲਜਾ ਜਾਂ ਓਹਨੂੰ ਮਿਲਾਦੇ ....
ਓਦਾਂ ਰੂਹ ਨੇਂ ਚੈਨ ਹੁਣ ਪਾਉਣਾ ਈ ਨਹੀਂ ....
"ਸੰਧੂ" ਨੂੰ ਮੌਤ ਦੇਕੇ ਵੀ ਕੀ ਕਰੇਂਗਾ ....
ਜਦ ਓਹਦੀ ਆਤਮਾਂ ਨੇਂ ਮਿੱਤਰ ਭੁਲਾਉਣਾ ਈ ਨਹੀਂ .....
ਜਦ ਆਸ਼ਿਕ਼ ਨੂੰ ਏਹਦੇ ਚ ਸਵਾਉਣਾ ਈ ਨਹੀਂ.....
ਮੇਰੇ ਸੁਪਨੇ ਚ ਯਾਰ ਨੇ ਕੀ ਆਉਣਾ ....
ਜਦ ਨੀਂਦ ਨੇ ਮੇਨੂੰ ਆਉਣਾ ਈ ਨਹੀਂ .....
ਇਹ ਯਾਦ ਵੀ ਓਹਦੀ ਖੋਹ ਲੈ ਤੂੰ ....
ਜਦ ਓਹਦਾ ਦੀਦ ਕਰਾਉਣਾ ਈ ਨਹੀਂ ...
ਮੈਨੂੰ ਤੂੰ ਮਿਲਜਾ ਜਾਂ ਓਹਨੂੰ ਮਿਲਾਦੇ ....
ਓਦਾਂ ਰੂਹ ਨੇਂ ਚੈਨ ਹੁਣ ਪਾਉਣਾ ਈ ਨਹੀਂ ....
"ਸੰਧੂ" ਨੂੰ ਮੌਤ ਦੇਕੇ ਵੀ ਕੀ ਕਰੇਂਗਾ ....
ਜਦ ਓਹਦੀ ਆਤਮਾਂ ਨੇਂ ਮਿੱਤਰ ਭੁਲਾਉਣਾ ਈ ਨਹੀਂ .....