ਪਗੜ੍ਹੀ ਸੰਬਾਲ ਬੰਦੇ ਪਗੜ੍ਹੀ ਸੰਬਾਲ..!!

JUGGY D

BACK TO BASIC
ਪਗੜ੍ਹੀ ਸੰਬਾਲ ਬੰਦੇ ਪਗੜ੍ਹੀ ਸੰਬਾਲ
ਕਿਉ ਕੀਤੀ ਪਗੜ੍ਹੀ ਤੂੰ ਹਾਲੋ ਬੇਹਾਲ
ਗੁਰੂਆਂ ਨੇ ਦਿਤੀ ਤੈਨੂੰ ਪਗੜ੍ਹੀ ਸਰਦਾਰੀ
ਕਰ ਤੂੰ ਸੰਬਾਲ ਇਸ ਦੀ ਸੱਚੇ ਮਨ ਨਾਲ
ਪਗੜ੍ਹੀ ਸੰਬਾਲ ਬੰਦੇ ਪਗਵ੍ਹੀ ਸੰਬਾਲ
ਗੁਰੂਆਂ ਨੇ ਪਗੜ੍ਹੀ ਲਈ ਸਰਬੰਸ ਵਾਰਿਆ
ਵਡਿਆਂ ਵਾਂਗੂ ਰੱਖੋ ਲੋਕੋ ਪਗੜ੍ਹੀ ਦਾ ਖਿਆਲ,
ਪਗੜ੍ਹੀ ਸੰਬਾਲ ਬੰਦੇ ਪਗੜ੍ਹੀ ਸੰਬਾਲ
ਲੋਕੋ ਤੂਸੀਂ ਕੀਮਤ ਘਟਾਈ ਇਸ ਦੀ,
ਗੁਰੂਆਂ ਨੇ ਤੱਤੀ ਰੇਤ ਪਵਾਈ ਇਸ ਲਈ
ਪਗੜ੍ਹੀ ਲਈ ਗੁਰੂ ਤੂਰੇ ਸੂਈ ਨਕੇ ਵਾਲੇ ਰਾਹ
ਪਗਵ੍ਹੀ ਸੰਬਾਲ ਬੰਦੇ ਪਗੜ੍ਹੀ ਸੰਬਾਲ
 
Top