ਉਹ ਤੱਕਦੀ ਜ਼ਰਾ ਨਾਂ ਸੰਗਦੀ, ਮੁਸਕੁਰਾ ਕੇ ਮੇਰਾ ਦਿਲ ਡੰਗਦੀ, ਦੇਖੋ ਮਿਲਣ ਤਾਂ ਆਉਂਦੀ ਗੈਰ ਨੂੰ, ਪਰ ਜਾਣ ਦੀ ਮੈਥੋਂ ਇਜਾਜ਼ਤ ਮੰਗਦੀ,