ਦੇਖੋ ਮਿਲਣ ਤਾਂ ਆਉਂਦੀ ਗੈਰ ਨੂੰ,

jass_cancerian

ਯਾਰ ਸਾਥੋ
ਉਹ ਤੱਕਦੀ ਜ਼ਰਾ ਨਾਂ ਸੰਗਦੀ,
ਮੁਸਕੁਰਾ ਕੇ ਮੇਰਾ ਦਿਲ ਡੰਗਦੀ,
ਦੇਖੋ ਮਿਲਣ ਤਾਂ ਆਉਂਦੀ ਗੈਰ ਨੂੰ,
ਪਰ ਜਾਣ ਦੀ ਮੈਥੋਂ ਇਜਾਜ਼ਤ ਮੰਗਦੀ,
 
Top