ਖੋਜ਼

ਇੱਕ ਤਸਵੀਰ ਮੇਰੇ ਕੋਲ ਯਾਰ ਦੀ,
ਜਿਹਨੂੰ ਤੱਕਦਾ ਰਹਿੰਦਾ ਰੋਜ਼ ......
ਤਸਵੀਰ ਚ' ਮੜ੍ਹਿਆ ਹੋਣ ਦੇ ਬਾਵਜੂਦ,
"ਸੰਧੂ" ਓਹਦੀ ਕਰਦਾ ਰਹਿੰਦਾ ਖੋਜ਼.......:dr
 
Top