ਬੇਬਫਾ ਦਾ ਦਾਗ ਵੀ, ਸਿਰ ਲੈਣਾ ਪਉ...ਰੰਧਾਵਾ ਜੀ

Randhawa ji

Memberਵੇਖ ਲਿਆ ਝੂਟਾ ,ਮੈ ਇਸ਼ਕੇ ਦੀ ਲੋਰ ਦਾ,
ਲੇਖਾ ਅੱਗੇ ਚਲਦਾ,ਕੀ ਹੋਣੀ ਦੇ ਜੋਰ ਦਾ,
ਲੱਖ ਮੇਰੇ ਤੋ ਦੂਰ ਰਹਿਦੀ ਐ ਪਰ,
ਦਿਲ ਵਿੱਚ ਵਸਦਾ ਸਜੱਣ ,
ਭਾਵੇ ਉੰਝ ਕਿਸੇ ਹੋਰ ਦੀ,,,,,
ਫੜਦਾ ਫੜਦਾ ਪੱਲਾ,ਹੱਥੋ ਛੁਟ ਗਿਆ
ਛੇ ਸਾਲ ਦਾ ਯਾਰਾਨਾ,ਛੇ ਪਲਾਂ ਚ ਟੂਟ ਗਿਆ,
ਕਿਹਨੁ ਦੁਖ ਦੱਸਾ ਮੈ ਅਪਣਾ,
ਦਿਲ ਕੱਡ ਕੇ ਤੜਫਦੀ,ਲਾਸ਼ ਸੁਟ ਗਿਆ,
ਕੋਈ ਨੀ ਵਸਾ ਇੱਥੇ,ਦਿਲਾ ਦੇ ਚੋਰ ਦਾ,

ਲੱਖ ਗੂਰੁ ਪੀਰ ਮੈ, ਤੇਰੇ ਲਈ ਧਿਆਏ ਨੇ,
ਸੁੱਖ ਸੁੱਖ ਤਾਬੀਜ਼, ਤੇਰੇ ਗਲ ਵਿੱਚ ਪਾਏ ਨੇ,
ਕੁਝ ਵੀ ਰਿਹਾ ਨਾ ਹੁਣ "ਜਗਮੋਹਣ" ਦੇ ਪੱਲੇ
ਹੋਨਕੇ ਹਾਵਾਂ ਗਮ ਬਣੇ ਸਰਮਾਏ ਨੇ,
ਕਿਵੇ "ਜਗਮੋਹਣ" ਭੁੱਲਾਵਾ ਮੁੱਖ,ਚੰਨ ਜਿਹੀ ਹੂਰ ਦਾ,
ਹਰ ਇੱਕ ਦੇ ਤਾਨਿਆ ਨੂ, ਹੁਣ ਸਿਹਣਾ ਪਉ,
ਬੇਬਫਾ ਦਾ ਦਾਗ ਵੀ, ਸਿਰ ਲੈਣਾ ਪਉ,
ਹੋਕੇ ਕਿਸੇ ਅਣਜਾਣ ਦਾ,
ਕੰਡਿਆ ਦੀ ਸੇਜ ਤੇ ਵੀ, ਪੈਣਾ ਪਉ,
ਕੁਰਬਾਨ ਹੋਇਆ ਇਸ਼ਕੇ ਚ,ਨਹੀ ਜਵਾਬ ਉਸ ਮੁਟੀਆਰ ਦਾ,
ਹੁਣ ਤਾਂ ਚੰਨ ਤੇ ਤਾਰਿਆ ਨਾਲ, ਪਾਉਨਾ ਬਾਤ ਵੇ,
ਚੇਤੇ ਏ ਪਹਿਲੀ ਤੇ ,ਆਖਿਰਲੀ ਮੁਲਾਕਾਤ ਵੇ,
ਹੱਥ ਚੱਕ ਕਰੇ ਦੁਆਵਾ "ਸੋਨੀ",
ਇਸ਼ਕੇ ਚ ਕਿਸੇ ਨੁ ਨਾਂ,ਪਵੇ ਮਾਤ ਵੇ,
ਆਖਰੀ ਸਾਹ ਤੱਕ ਚੇਤਾ ਰਹੁ,ਦਿਲ ਵਸਦੀ...........ਕੋਰ ਦਾ,
ਆਖਰੀ ਸਾਹ ਤੱਕ ਚੇਤਾ ਰਹੂ "ਭੋਏਵਾਲ-ਪਿੰਡ" ਵਾਲੇ "ਜਗਮੋਹਣ"ਨੂੰ ਉਸ ਮੁਟੀਆਰ ਦਾ,
 
Top