ਮੁੱਢ ਤੋਂ ਹੀ ਤਾਂਘਦੇ ਰਹੇ ਦੋਵੇਂ, ਫਾਸਲਾ ਸੀ ਕਿ ਮੇਟਿਆ ਨਾ ਗਿਆ, ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ, ਤੈਥੋਂ ਖੜ੍ਹ ਕੇ ਉਡੀਕਿਆ ਨਾ ਗਿਆ,