ਹਵਾ ਦੇ ਦੌਰ ਵਿਚ ਵੀ ਦੀਵਿਆਂ ਨੂੰ ਬਾਲਦੇ ਰਹਿਣਾ,

ਜ਼ਮਾਨੇ ਦੇ ਸਿਤਮ ਸਹਿਣੇ ਵਫ਼ਾ ਵੀ ਪਾਲਦੇ ਰਹਿਣਾ,
ਬੜਾ ਦੁਸ਼ਵਾਰ ਹੁੰਦਾ ਅੱਖੀਆਂ ਨੂੰ ਗਾਲਦੇ ਰਹਿਣਾ
,

ਵਫ਼ਾ ਆਖੋ ਤੁਸੀਂ ਇਸ ਨੂੰ ਕਿ ਦੀਵਾਨੇ ਦੀ ਜ਼ਿਦ ਆਖੋ,
ਹਵਾ ਦੇ ਦੌਰ ਵਿਚ ਵੀ ਦੀਵਿਆਂ ਨੂੰ ਬਾਲਦੇ ਰਹਿਣਾ
,

 
Top