ਇੱਕਲੇ ਬਹਿਨੇ ਹਾਂ ਤੇ ਰੋਦੇਂ ਰਹਿਨੇ ਹਾਂ... ਰੰਧਾਵਾ &

Randhawa ji

Member
imagesqtbnANd9GcQ202IGhQau7uUTQtxgbh0ktg-1.jpg
ਕੋਈ ਰੁਖਸਤ ਹੋਇਆ ਨਾ ਦੁਨੀਆ ਤੋ,
ਛੱਡ ਯਾਰ ਹੀ ਦੇ ਗਿਆ ਹਾਰਾਂ
ਪੀੜ ਹਿਜ਼ਰ ਦੀ ਵੱਢ-ਵੱਢ ਖਾਵੇ,
ਜ਼ਦ ਦਿਲ ਦੇ ਦਰਦ ਹੀ ਹੋਣ ਹਜ਼ਾਰਾਂ
ਇਸ ਹੱਸਦੀ ਦੁਨੀਆ ਵਿੱਚ ਐਵੇ,
ਉਪਰੋ ਹੀ ਹੱਸਦੇ ਰਹਿਨੇ ਹਾਂ
ਕੀ ਪਤਾ ਇਸ ਚੰਦਰੀ ਦੁਨੀਆ ਨੂੰ "ਜਗਮੋਹਣ",
ਇੱਕਲੇ ਬਹਿਨੇ ਹਾਂ ਤੇ ਰੋਦੇਂ ਰਹਿਨੇ ਹਾਂ...
 

#m@nn#

The He4rt H4ck3r
Re: ਇੱਕਲੇ ਬਹਿਨੇ ਹਾਂ ਤੇ ਰੋਦੇਂ ਰਹਿਨੇ ਹਾਂ... ਰੰਧਾਵ&#262

hmmmmmmmmm
 

jeet saini

Member
Re: ਇੱਕਲੇ ਬਹਿਨੇ ਹਾਂ ਤੇ ਰੋਦੇਂ ਰਹਿਨੇ ਹਾਂ... ਰੰਧਾਵ&#262

Nice words...
 
Top