ਅਹਿਸਾਸ... ਰੰਧਾਵਾ ਜੀ.

Randhawa ji

Member

ਅੱਜ ਹੋਇਆ ਅਹਿਸਾਸ,
ਕਿ ਮੈਂ ਕਿਥੇ ਤੇ ਮੇਰੀ ਕੀ ਓਕਾਤ ਏ..
ਚੰਨ ਪੂਰਾ ਚੜੇ ਯਾ ਅਧੂਰਾ,
ਰਾਤ ਤਾ ਰਹਿਣੀ ਰਾਤ ਏ..
ਕਿਨੀਆਂ ਮਨਵਾਂ ਲਈਆ ਬਿਨਾ ਕਿਸੇ ਹੱਕ,
ਕਿਨੀਆਂ ਕਹਿ ਛੱਡੀਆ ਏਹੀ ਤਾ ਬੂਰੀ ਬਾਤ ਏ,
ਬਸ ' ਜਗਮੋਹਣ' ਅਪਣੇ ਤਕ ਰਹੀਏ,
ਬਿਨਾ ਰਿਸ਼ਤੇ ਬਹੁਤਾ ਹੱਕ ਜਤਾਉਣ ਵਾਲੇਆ ਦੀ ਆਹੀ ਓਕਾਤ ਏ...
 
Top