ਇਕ ਮਿਲਿਆ ਜਖਮ ਜਵਾਨੀ ਤੋ... ਰੰਧਾਵਾ ਜੀ

Randhawa ji

ਨਾ ਲਿਆ ਕ&#2608
ਇਕ ਮਿਲਿਆ ਜਖਮ ਜਵਾਨੀ ਤੋ... ਅਸੀ ਚੰਨ ਨੂੰ ਯਾਰ ਬਣਾ ਬੈਠੇ... ਜੋ ਥੋੜਾ ਚਾਨਣ ਸੀ ਪੱਲੇ... ਉਹ ਉਹਦੇ ਅਰਗ ਚੜਾ ਬੈਠੇ...
ਚੰਨ ਅੰਬਰੋ ਥੱਲੇ ਆਇਆ ਨਾ... ਚਾਅ ਗੱਲ ਮਿਲਣੇ ਦਾ ਰਹਿ ਚੱਲਿਆ... ਇਕ ਅੱਥਰੂ ਅੱਖ ਵਿਚ ਬਾਕੀ ਸੀ... "ਜਗਮੋਹਣ" ਅੱਜ ਉਹ ਵੀ ਵਿਚਾਰਾ ਵਹਿ ਚੱਲਿਆ...
 
Top