ਦਿਲ ਵਾਲੀ ਗਲ ਲੁਕਾਈ ਵੀ ਨੀ ਜਾਣੀ ..ਰੰਧਾਵਾ ਜੀ

Randhawa ji

Member
ਦਿਲ ਵਾਲੀ ਗਲ ਲੁਕਾਈ ਵੀ ਨੀ ਜਾਣੀ
ਇਸ਼੍ਕ਼ੇ ਵਾਲੀ ਅੱਗ ਬੁਜਾਈ ਵੀ ਨੀ ਜਾਣੀ
je ਅਸੀਂ ਤੁਰ ਚਲੇ ਦੁਨੀਆ ਨੂ ਸ਼ਡ ਕੇ
ਸਾਡੇ ਬਿਨਾ ਤੇਰੀ ਕਦਰ ਪਾਈ ਵੀ ਨੀ ਜਾਣੀ ...
 
Top