ਇੱਕ ਦਿਨ ਆਈ ਸੀ ਉਹ ਬੇਵਫ਼ਾ ਮੇਰੀ ਕਬਰ ਤੇ

ਇੱਕ ਦਿਨ ਆਈ ਸੀ ਉਹ ਬੇਵਫ਼ਾ ਮੇਰੀ ਕਬਰ ਤੇ_____
ਤੇ ਦੀਵਾ ਬੁਝਾ ਕੇ ਚਲੀ ਗਈ____
ਬਾਕੀ ਬਚਿਆ ਸੀ ਜੋ ਤੇਲ ਦੀਵੇ ਵਿੱਚ___
ਖਸਮਾਂ ਨੂੰ ਖਾਣੀ___
ਉਹ ਵੀ ਵਾਲਾਂ ਚ ਲਗਾ ਕੇ ਚਲੀ ਗਈ.
 
Top